fbpx
Minriver Logo
0
Your Cart
0
Your Cart

ਅਸੀ ਲੰਬੀ ਉਮਰ ਤੱਕ ਜਵਾਨ ਕਿਵੇਂ ਰਹਿ ਸਕਦੇ ਹਾਂ??

ਅਸੀ ਬੁੱਢੇ ਕਿਉਂ ਹੁੰਦੇ ਹਾਂ? ਕੀ ਅਸੀਂ ਬੁੱਢਾ ਹੋਣ ਦੀ ਪ੍ਰਕਿਰਿਆ ਨੂੰ ਹੌਲੀ (slow) ਕਰ ਸਕਦੇ ਹਾਂ ?? ਜਾਪਾਨੀ ਲੋਕ ਇੰਨੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਕਿਉਂ ਜਿਉਂਦੇ ਹਨ ???

ਮੈਡੀਕਲ ਸਾਇੰਸ ਦੀਆਂ ਤਾਜ਼ਾ ਖੋਜ਼ਾਂ ਦੇ ਅਨੁਸਾਰ ਸਰੀਰ ਅੰਦਰ ਵਾਪਰ ਰਹੀਆਂ ਕਿਰਿਆਵਾਂ ਕਾਰਣ ਸਰੀਰ ਵਿੱਚ ਪਾਜ਼ਿਟਿਵ ਚਾਰਜਡ ਫ੍ਰੀ ਰੈਡੀਕਲਜ਼ ਅਤੇ ਐਸਿਡਿਕ ਰਹਿੰਦ-ਖੂੰਹਦ, ਪੈਦਾ ਹੁੰਦੀ ਹੈ ਅਤੇ ਜਮ੍ਹਾਂ ਹੁੰਦੀ ਰਹਿੰਦੀ ਹੈ ਜੋ ਕਿ ਸਾਡੇ ਸਰੀਰ ਦੇ ਢਲਣ, ਬਿਮਾਰੀ ਅਤੇ ਬੁਢਾਪੇ ਦਾ ਕਾਰਨ ਬਣਦੀ ਹੈ।  ਅਲਕੇਲਾਈਨ  ਭੋਜਨ ਤੇ ਅਲਕੇਲਾਈਨ ਪਾਣੀ, ਫ੍ਰੀ ਰੈਡੀਕਲਜ਼ ਅਤੇ ਐਸਿਡਿਕ ਰਹਿੰਦ-ਖੂੰਹਦ ਨੂੰ ਨਿਉਟਰਲ ਕਰਦੇ ਹਨ ਤੇ ਬੁਢਾਪੇ ਦੀ ਪ੍ਰਕਿਰਿਆ ਨੂੰ ਧੀਮਾ ਕਰਦੇ ਹਨ। ਹਿਮਾਲਿਆ ਵਿੱਚ ਰਹਿੰਦੇ ਸਾਡੇ ਰਿਸ਼ੀ ਮੁਨੀ ਅਲਕੇਲਾਈਨ ਖਾਂਦੇ ਸੀ ਤੇ ਐਲਕੇਲਾਈਨ ਪੀਂਦੇ ਸੀ। ਇਸੇ ਕਰਕੇ ਲੰਬੀ ਉਮਰ ਭੋਗਦੇ ਸੀ। ਇਹੀ ਜਾਪਾਨੀਆਂ ਦੀ ਲੰਬੀ ਉਮਰ ਦਾ ਰਾਜ਼ ਹੈ ਕਿਉਂਕਿ ਉਨ੍ਹਾਂ ਦਾ ਪੀਣ ਵਾਲਾ ਪਾਣੀ ਕੁਦਰਤੀ ਤੌਰ ‘ਤੇ  ਅਲਕੇਲਾਈਨ ਹੈ। ਜਪਾਨ ਵਿਚ ਜਦੋਂ ਮੀਂਹ ਜਾਂ ਨਦੀ ਦਾ ਪਾਣੀ ਮੈਗਮਾ (ਜੁਆਲਾਮੁਖੀ ਦੀ ਰਾਖ) ਦੇ ਪਹਾੜਾਂ ਉਪਰੋਂ ਵਗਦਾ ਹੈ, ਇਹ ਬਹੁਤ ਅਲਕੇਲਾਈਨ ਹੋ ਜਾਂਦਾ ਹੈ।

ਸਾਡਾ ਸਰੀਰ 72% ਪਾਣੀ ਹੈ। ਪਾਣੀ ਸਾਡੀ ਸਿਹਤ ਦਾ ਸਭ ਤੋਂ ਬੁਨਿਆਦੀ ਤੱਤ ਹੈ। ਅਸੀਂ ਆਪਣੇ ਸਰੀਰ ਦੇ 72% ਹਿੱਸੇ ਨੂੰ ਨਜ਼ਰਅੰਦਾਜ਼ ਕਰਕੇ ਤੰਦਰੁਸਤ ਨਹੀਂ ਰਹਿ ਸਕਦੇ।

ਸਾਡਾ ਸਰੀਰ ਹਮੇਸ਼ਾ ਅਲਕੇਲਾਈਨ ਭੋਜਨ ਅਤੇ ਅਲਕੇਲਾਈਨ ਪਾਣੀ (pH 8 ਪਲੱਸ) ਲਈ ਤਰਸਦਾ ਹੈ। ਸਾਡੀ ਰਿਸਰਚ ਦੇ ਮੁਤਾਬਿਕ  ਭਾਰਤ ਵਿੱਚ 99.3% ਲੋਕਾਂ ਨੂੰ ਆਪਣੇ ਪੀਣ ਵਾਲੇ ਪਾਣੀ ਦੀ pH ਅਤੇ ORP ਨਹੀਂ ਪਤਾ। ਉਹਨਾਂ ਨੂੰ ਸਿਰਫ TDS ਪਤਾ ਹੈ। ਕੀ ਤੁਸੀਂ ਕਦੇ ਅਪਣੇ ਪਾਣੀ ਦੀ pH ਤੇ ORP ਚੈਕ ਕਾਰਵਾਈ ਹੈ? ਸ਼ਾਇਦ ਨਹੀਂ।

ਅਲਕੇਲਾਈਨ ਭੋਜਨ ਅਤੇ ਪਾਣੀ ਤੁਹਾਨੂੰ 100 ਸਾਲਾਂ ਤੱਕ ਆਸਾਨੀ ਨਾਲ ਐਕਟਿਵ ਅਤੇ ਸਿਹਤਮੰਦ ਰੱਖ ਸਕਦੇ ਹਨ। ਤੁਸੀ 100 ਸਾਲ ਦੀ ਉਮਰ ਵਿੱਚ ਆਪਣੇ ਪੜਪੋਤੇ ਨਾਲ ਫੁੱਟਬਾਲ ਖੇਡ ਸਕਦੇ ਹੋ। ਕੱਚੇ ਖਾਧੇ ਗਏ ਮੌਸਮੀ ਫਲ ਅਤੇ ਸਬਜ਼ੀਆਂ, ਅਲਕੇਲਾਈਨ ਭੋਜਨ ਹਨ। ਘਰੇ ਉਗਾਓ ਜਾਂ ਸਬਜੀ ਮੰਡੀ ਤੋਂ ਲਿਆਓ ਤੇ ਦਬਾ ਕੇ ਖਾਓ।

ਪਰ ਅਲਕੇਲਾਈਨ ਪਾਣੀ ਕਿੱਥੋਂ ਮਿਲੇਗਾ? ਕਿਸ ਕੀਮਤ ਤੇ?? ਡਿਸਕਾਉਂਟ ਤੋਂ ਬਾਅਦ ਵੀ ਐਮਾਜ਼ਾਨ ਤੋਂ 90 ਰੁਪਏ ਪ੍ਰਤੀ ਲੀਟਰ ਮਿਲਦਾ ਹੈ। ਇੰਨਾ ਮਹਿੰਗਾ??

ਤੁਸੀ ਫ਼ਿਕਰ ਨਾ ਕਰੋ। ਇਸ ਮਰਜ਼ ਦਾ ਹੱਲ ਸਾਡੇ ਕੋਲ ਹੈ। ਅਸੀਂ ਬਹੁਤ ਸਸਤੇ ਵਿਚ ਤੁਹਾਡੀ ਇਸ ਸਮੱਸਿਆ ਨੂੰ ਪੱਕੇ ਤੌਰ ‘ਤੇ ਹੱਲ ਕਰਾਂਗੇ।

ਅਸੀ ਕੌਣ ਹਾਂ?

ਮਿਨਰਿਵਰ ਆਰ ਓ ਸਿਸਟਮ, ਪੰਜਾਬ ਦੀ ਨੰਬਰ ਵਨ ਆਰ ਓ ਕੰਪਨੀ ਹੈ, ਜਿਸ ਦੀ ਪੰਜਾਬ ਦੇ ਗਰਾਊਂਡ ਵਾਟਰ ਬਾਰੇ ਮੁਹਾਰਤ ਹੈ। ਇਸਦਾ ਮੁੱਖ ਦਫ਼ਤਰ ਪਟਿਆਲਾ ਵਿੱਚ ਹੈ ਅਤੇ ਪੰਜਾਬ ਭਰ ਵਿੱਚ ਸ਼ਾਖਾਵਾਂ ਹਨ, ਜੋ ਪਿਛਲੇ 17 ਸਾਲਾਂ ਤੋਂ  ਜਪਾਨ ਤੋਂ ਅਲਕੇਲਾਈਨ ਪਾਣੀ ਦੀ ਤਕਨਾਲੋਜੀ ਨੂੰ ਇੰਪੋਰਟ ਕਰਕੇ ਪੰਜਾਬ ਵਿੱਚ 103000 ਤੋਂ ਵੱਧ ਗਾਹਕਾਂ ਦੀ ਸੇਵਾ ਕਰ ਰਹੀ ਹੈ। ਅਸੀਂ ਸਾਡੇ ਗ੍ਰਾਹਕਾਂ ਦੇ ਘਰਾਂ ਵਿੱਚ ਪਹਿਲਾਂ ਤੋਂ ਹੀ ਲੱਗੇ, ਸਾਰੇ ਤਰ੍ਹਾਂ ਦੇ ਘਰੇਲੂ RO ਸਿਸਟਮ ਦੇ ਤੇਜ਼ਾਬੀ ਅਤੇ ਤੱਤ ਵਿਹੂਣੇ ਪਾਣੀ ਨੂੰ ਅਲਕੇਲਾਈਨ, ਤੱਤ ਭਰਪੂਰ ਤੇ ਸਿਹਤਮੰਦ ਪਾਣੀ ਵਿੱਚ ਬਦਲਦੇ ਹਾਂ ਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਾਂ।

ਅਲਕੇਲਾਈਨ ਪਾਣੀ ਕੀ ਹੈ ??

ਇਹ ਉਹ ਪਾਣੀ ਹੈ ਜਿਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਾਰੀ ਖਣਿਜ ਅਤੇ  ਜ਼ਿਆਦਾ ਆਕਸੀਜਨ ਘੁਲਣ ਕਾਰਨ, ਜਿਸ ਤੇ ਨੈਗੇਟਿਵ ਚਾਰਜ ਹੁੰਦਾ ਹੈ ਤੇ ਇਸਦੀ pH value 8 ਪਲੱਸ ਹੁੰਦੀ ਹੈ ਤੇ ORP ਨੈਗੇਟਿਵ ਹੁੰਦੀ ਹੈ।

ਅਲਕੇਲਾਈਨ ਪਾਣੀ ਵਿੱਚ, ​​ਐਂਟੀਆਕਸੀਡੈਂਟ, ਕੈਂਸਰ ਵਿਰੋਧੀ, ਮੋਟਾਪਾ ਵਿਰੋਧੀ ਤੇ ਬੁਢਾਪਾ ਵਿਰੋਧੀ ਗੁਣ ਹੁੰਦੇ ਹਨ  ਇਹ ਸਾਡੀ ਇਮਿਊਨ ਸਿਸਟਮ ਨੂੰ ਸੁਧਾਰਦਾ ਹੈ,  ਤੇਜ਼ਾਬੀ ਚਰਬੀ ਨੂੰ ਨਿਊਟਰਲ ਕਰਕੇ ਮੋਟਾਪਾ ਘਟਾਉਂਦਾ ਹੈ। ਇਹ ਸਾਡੇ ਸਰੀਰ ਅਤੇ ਚਮੜੀ ਨੂੰ ਵਧੇਰੇ ਆਕਸੀਜਨ ਅਤੇ ਸੁਪਰ ਹਾਈਡ੍ਰੇਸ਼ਨ ਨਾਲ ਚਮਕਦਾਰ ਤੇ ਜੋਸ਼ੀਲਾ ਬਣਾਉਂਦਾ ਹੈ।

ਆਓ ਹੇਠ ਲਿਖੇ ਦੁਰਲੱਭ ਸਿਹਤ ਲਾਭ ਕੁਝ ਰੁਪਿਆਂ ਵਿਚ ਪ੍ਰਾਪਤ ਕਰੋ।

1. ਜਾਪਾਨੀ ਮੀਡੀਆ ਤੋਂ ਬਣਿਆ ਸਾਡਾ pH Enhancing & Mineralizing system, ਤੁਹਾਡੇ ਆਰ ਓ ਵਿਚ ਫਿੱਟ ਕੀਤਾ ਜਾਵੇਗਾ , ਤੁਹਾਡੇ ਪੂਰੇ ਪਰਿਵਾਰ ਨੂੰ 24×365 ਘੰਟੇ ਸਿਹਤਮੰਦ, ਅਲਕੇਲਾਈਨ ਅਤੇ ਮਿਨਰਲ ਵਾਟਰ ਮਿਲੇਗਾ।

2. ਤੁਹਾਡੇ ਪੀਣ ਵਾਲੇ ਪਾਣੀ ਦੀ ORP ਅਤੇ pH ਦੀ ਜਾਂਚ ਕਰਨ ਲਈ ਤੁਹਾਨੂੰ ਇੱਕ ਮੁਫਤ ਟੈਸਟਿੰਗ ਕਿੱਟ ਦਿੱਤੀ ਜਾਵੇਗੀ ਤਾਂ ਕਿ ਹਰ ਹਫ਼ਤੇ ਪਾਣੀ ਦੀ ਗੁਣਵੱਤਾ ਤੁਸੀ ਖੁਦ ਚੈਕ ਕਰ ਸਕੋ।

3. ਸਿਰਫ਼ 11 ਰੁਪਏ ਪ੍ਰਤੀ ਦਿਨ ਦੇ ਖਰਚੇ ‘ਤੇ ਲੱਖਾਂ ਰੁਪਏ ਦੇ ਸਿਹਤ ਲਾਭ ਪ੍ਰਾਪਤ ਕਰੋ।ਲੰਬੀ ਉਮਰ ਤੇ ਤੰਦਰੁਸਤੀ ਦਾ ਅਨੰਦ ਮਾਣੋ ਤੇ ਆਪਣੇ ਪਰਿਵਾਰ ਨੂੰ ਵੀ ਅਲਕੇ ਲਾਈਨ ਪਾਣੀ ਦਾ ਤੋਹਫ਼ਾ ਦਿਓ।

https://minriver.in/product/diamond-pack-with-testing-kit/

4. ਅਲਕੇਲਾਈਨ ਭੋਜਨ ਅਤੇ ਪਾਣੀ ਬਾਰੇ ਸਾਡੇ ਨਿਯਮਤ ਲੇਖ, ਪੋਸਟਾਂ ਅਤੇ ਵੀਡੀਓ ਦੇਖੋ ਅਤੇ ਆਪਣੇ ਸਿਹਤ ਦੇ ਮਿਆਰ ਨੂੰ ਉੱਚਾ ਚੁੱਕਦੇ ਰਹੋ।

YouTube – https://www.youtube.com/channel/UCH47yLbPhxQh7PqfARfatTg

Facebook – https://www.facebook.com/MinRiverAlkalineLiving/

Instagram – https://www.instagram.com/alkaline_living_minriver/

Website –  www.minriver.in

ਵਟਸਐਪ ਕਰੋ 7527020319

Leave a Reply

Your email address will not be published. Required fields are marked *

WhatsApp us